Shri Guru Ram Dass Ji Prakash Utsav 2021

photo_2021-12-23_17-57-47

ਧੰਨ ਧੰਨ ਰਾਮਦਾਸ ਗੁਰੂ
ਜਿਨਿ ਸਿਰਿਆ ਤਿਨੇ ਸਵਾਰਿਆ

ਧੰਨ ਸ਼੍ਰੀ ਗੁਰੁ ਰਾਮ ਦਾਸ ਜੀ ਦੇ ਪ੍ਰਕਾਸ਼ ਉਤਸਵ ਦੀਆ ਲੱਖ ਲੱਖ ਵਧਾਈਆ । ਇਸ ਮੌਕੇ ਤੇ
ਸ਼੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ ਵਿੱਚ 20 ਅਕਤੂਬਰ ਨੂੰ ਅਖੰਡ ਪਾਠ ਦੇ ਪਾਠ ਅਰੰਭ ਹੋਏ , ਸੱਚੇ ਮਨ ਨਾਲ ਸਾਰੇ ਵਿਦਿਆਰਥੀਆ ਅਤੇ ਸੂੰਮਹ ਸਟਾਫ਼ ਵਲੋ ਸੇਵਾ ਕੀਤੀ ਗਈ ।ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨ ਭੋਗ ਦਿਨ ਸ਼ੁਕਰਵਾਰ (22 ਅਕਤੂਬਰ ) ਨੂੰ ਕੀਤੇ ਗਏ ਅਤੇ ਸ਼੍ਰੀ ਮਾਹਾਰਾਜ ਗੁਰੁ ਰਾਮ ਦਾਸ ਸਾਹਿਬ ਜੀ ਨੇ ਆਪਣੀ ਪਰਮ ਸੇਵੀਕਾ ਜਾਣਕਰ ਸ਼੍ਰੀ ਦਰਬਾਰ ਸਾਹਿਬ ਅੰਦਰ ਚੰਦੋਆ ਸਾਹਿਬ ਜੀ ਦੀ ਸੇਵਾ ਬੀਬੀ ਦਵਿੰਦਰ ਕੌਰ ਔਲਖ ਜੀ ਦੇ ਹੱਥੌ ਕਰਵਾਈ । ਹੇ ਵਾਹਿਗੁਰੂ ਅਕਾਲ ਪੁਰਖ ਜੀ ਇਸ ਕਾਲਜ ਉੱਪਰ ਅਤੇ ਇਸ ਕਾਲਜ ਦੀ ਸੇਵਾਦਾਰਨੀ ਬੀਬੀ ਦਵਿੰਦਰ ਕੌਰ ਔਲਖ , ਸਮੂਹ ਸਟਾਫ਼ ਅਤੇ ਵਿਦਿਆਰਥੀਆ ੳੁੱਪਰ ਮਹਿਰਾ ਭਰਿਆ ਹੱਥ ਰੱਖਣਾ ।